ਜਲੰਧਰ/ਮੈਟਰੋ ਬਿਊਰੋ
ਕੌਮਾਂਤਰੀ ਏਡਸ ਦਿਹਾੜੇ ਅੱਜ ਸਥਾਨਕ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਵਿਖੇ ਨੁੱਕੜ ਨਾਟਕਾਂ ਰਾਹੀਂ ਜਾਗਰੂਕਤਾ ਕੀਤੀ ਗਈ। ਇਸ ਮੌਕੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਰਾਜੀਵ ਸ਼ਰਮਾ ਦਾ ਵਿਸ਼ੇਸ਼ ਅਗਵਾਈ ਰਹੀ।
ਉਹਨਾਂ ਦੱਸਿਆ ਕਿ ਇਹ ਨੁੱਕੜ ਨਾਟਕ ਨਰਸਿੰਗ ਕਾਲਜ ਦੀ ਵਿਦਿਆਰਥਣਾ ਨੇ ਕੀਤਾ। ਇਸ ਮੌਕੇ 20 ਪਰਿਵਾਰਾਂ ਨੂੰ ਇਕ ਐਨ ਜੀ ਓ ਵਲੋਂ ਕੰਬਲ ਵੀ ਭੇਂਟ ਕੀਤੇ ਗਏ। ਡਾਕਟਰ ਰਾਜੀਵ ਸ਼ਰਮਾ ਨੇ ਦੱਸਿਆ ਕਿ ਇਸ ਵੇਲੇ ਹਸਪਤਾਲ ਵਿੱਚ 5652 ਰੋਗੀਆਂ ਢਾਂ ਇਲਾਜ ਕੀਤਾ ਜਾ ਰਿਹਾ ਹੈ।