Breaking Featured News in punjabi June 2, 2023 ਪੰਜਾਬ ਸਰਕਾਰ ਨੇ ਕੀਤਾ ਵੱਡਾ ਪ੍ਰਸ਼ਾਸਨਿਕ ਫੇਰਬਦਲ, 38 PCS ਅਤੇ IAS ਅਫ਼ਸਰ ਬਦਲੇ Posted By: editor ਚੰਡੀਗੜ/ ਮੈਟਰੋ ਬਿਊਰੋ ਪੰਜਾਬ ਸਰਕਾਰ ਨੇ ਅੱਜ 2ਜੁਲਾਈ ਨੂੰ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। IAS ਅਤੇ PCS ਕੈਡਰ ਦੇ ਕੁਲ 38 ਅਫਸਰਾਂ ਦੇ ਤਬਾਦਲੇ ਜਾਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪੁਰੀ ਜਾਣਕਾਰੀ ਲਈ ਨੱਥੀ ਸੂਚੀ ਵੇਖ ਲਓ।