ਪੰਜਾਬ ਸਰਕਾਰ ਵਲੋਂ ਸੂਬੇ ਦੇ ਸਮੂਹ ਸਰਕਾਰੀ, ਏਡਿਡ ਪ੍ਰਾਈਵੇਟ , ਮਾਨਤਾ ਪ੍ਰਾਪਤ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਘੋਸ਼ਿਤ

                ਚੰਡੀਗੜ/ ਮੈਟਰੋ ਐਨਕਾਊਂਟਰ ਬਿਊਰੋ

ਸੂਬੇ ਦੇ ਸਮੂਹ ਸਰਕਾਰੀ ਏਡਿਡ ਪ੍ਰਾਈਵੇਟ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਈ ਜੂਨ ਤੋਂ ਛੂਟੀਆਂ ਪੈਣ ਗੀਆਂ। ਗਰਮੀ ਦੇ ਮੌਸਮ ਦੀਆਂ ਇਹ ਛੂਟੀਆਂ 2 ਜੁਲਾਈ 2023 ਤੱਕ ਹੋਣ ਗੀਆਂ।

ਪੰਜਾਬ ਸਰਕਾਰ ਨੇ ਇਸ ਸੰਬੰਧ ਵਿੱਚ ਅੱਜ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਜੋ ਸਭ ਸੰਬੰਧਤ ਧਿਰ ਨੂੰ ਪੁੱਜਦਾ ਕੀਤੀ ਗਈ ਹੈ।

You May Also Like